• Where You Been Bass Boosted
  • Song Name : Where You Been
  • Artist : The PropheC
  • Lyrics : The PropheC

PLEASE PRESS THE BELL ICON AND ALLOW NOTIFICATION, TO GET NOTIFICATION OF LATEST BASS BOOSTED SONG 

  • PLAY ONLINE

  • LYRICS

Tell Me, Where You Been At ?
ਤੈਨੂੰ ਕਦੋਂ ਦਾ ਮੈ ਲੋਭ ਦਾ ਫਿਰਾ
Tell Me, Where You Been At ?
ਤੈਨੂੰ ਰੱਬ ਕੋਲੋਂ ਮੰਗਦਾ ਫਿਰਾ

Tell Me, Where You Been?
Tell Me, Where You Been?
Tell Me, Where You Been?
ਹੋਰ ਰਹਿਣਾ ਨਿਉ ਤੇਰੇ ਤੋ ਬਿਨਾਂ

ਅਸੀ ਤਾਰਿਆ ਨਾਲ ਲਾ ਲਈਆ ਯਾਰੀਆ
ਫੋਟੋ ਤੇਰੀ ਚੰਨ ਉੱਤੇ ਲਾਈ ਆ
ਕਿਵੇ ਦੱਸਾਂ ਬੀਤੀਆਂ ਜੋ ਸਾਰੀਆ
ਹਰ ਵੇਲੇ ਯਾਦ ਤੇਰੀ ਆਈ ਆ

ਤੈਨੂੰ ਮਿਲਣੇ ਨੂੰ ਦਿਲ ਬੜਾ ਚਾਹਵੇ
ਪਰ ਕਾਹਤੋ ਬਿੱਲੋ ਨੇੜੇ ਨੂੰ ਆਵੇ
ਵੇਟ (Wait) ਕਰਦੇ ਨੇ ਹੁਣ ਮੇਰੇ ਸਾਹ
ਬਸ ਤੇਰੇ ਆਉਣ ਦੀਆਂ

ਨੀਦਰਾਂ ਨਾ ਤੇਰੇ ਬਿਨ ਆਉਂਦੀਆ
ਅੱਖੀਆ, ਨੀ ਤੈਨੂ ਬਸ ਚਾਹੁੰਦੀਆ

Tell Me, Where You Been At ?
ਤੈਨੂੰ ਕਦੋਂ ਦਾ ਮੈ ਲੋਭ ਦਾ ਫਿਰਾ
Tell Me, Where You Been At ?
ਤੈਨੂੰ ਰੱਬ ਕੋਲੋਂ ਮੰਗਦਾ ਫਿਰਾ

Tell Me, Where You Been?
Tell Me, Where You Been?
Tell Me, Where You Been?
ਹੋਰ ਰਹਿਣਾ ਨਿਉ ਤੇਰੇ ਤੋ ਬਿਨਾਂ

ਗੱਲ ਨਾਲ ਆ ਕੇ ਮੈਨੂੰ ਲਾ ਬਿੱਲੇ ਰਾਣੀਏ
ਹੋਰ ਰਹਿਣਾ ਨਾਉ ਤੇਰੇ ਤੋ ਬਿਨਾ

ਰਾਤਾ ਹੁਣ ਲੰਮੀਆ
ਅੱਖਾਂ ਵਿੱਚ ਕੰਮੀਆ
ਲੰਬੇ ਤੂੰ ਵਿਛੋੜੇ ਹੁਣ ਪਾਈ ਨਾ
ਦਿਲੋਂ ਹੁਣ ਲੱਗੀਆਂ ਜਾਣੀਆ ਨੀ ਛੱਡਿਆ
ਜਾਣ ਹੁਣ ਲੈਕੇ ਮੇਰੀ ਜਾਈ ਨਾ

ਰਹਿਣਾ ਨੀ ਮੈ ਸੋਲੋ (solo)
ਦਿਲ ਨੀ ਬਟਾ ਕੇ ਹੁਣ ਬਣ ਜਾਈਏ ਦੋ ਦੋ
ਰਹਿਣਾ ਨੀ ਮੈ ਸੋਲੋ (solo)
ਪਿਆਰ ਨਾਲ ਕੁਝ ਤਾ ਬੋਲੇ

ਨੀਦਰਾ ਨਾ ਤੇਰੇ ਬਿਨ ਆਉਦੀਆਂ
ਅੱਖੀਆ ਨੀ ਤੈਨੂੰ ਬਸ ਚਾਹੁੰਦੀਆ

Tell Me, Where You Been At ?
ਤੈਨੂੰ ਕਦੋਂ ਦਾ ਮੈ ਲੋਭ ਦਾ ਫਿਰਾ
Tell Me, Where You Been At ?
ਤੈਨੂੰ ਰੱਬ ਕੋਲੋਂ ਮੰਗਦਾ ਫਿਰਾ

Tell Me, Where You Been?
Tell Me, Where You Been?
Tell Me, Where You Been?
ਹੋਰ ਰਹਿਣਾ ਨਿਉ ਤੇਰੇ ਤੋ ਬਿਨਾਂ…

ਹੋਰ ਰਹਿਣਾ ਨਿਉ ਤੇਰੇ ਤੋ ਬਿਨਾਂ ਰਾਣੀਏ

  • ABOUT SONG

The Most Underrated Artist In Punjabi Music Industry , The PropheC Is Presenting You Where You Been. You can Call him Lyricist , Singer, Composer , Music Producer Or Anything You Want, His Hard work reflects in his works.

Support the Artist


Leave a Reply

Your email address will not be published. Required fields are marked *