• Thug Life Bass Boosted
  • Song Name : Thug life
  • Artist : Diljit Dosanjh
  • Lyrics : Ranbir Singh
  • Music : Jatinder Shah
  • Label : Famous Studios

PLEASE PRESS THE BELL ICON AND ALLOW NOTIFICATION, TO GET NOTIFICATION OF LATEST BASS BOOSTED SONG 

  • PLAY ONLINE

  • LYRICS

ਤੇਰੇ ਨਾਲ ਦਿਲ ਲਾ ਲਿਆ
ਤੇਰੇ ਸ਼ਹਿਰ ਨਾਲ ਲਾਇਆ ਨੇ ਗਰਾਰੀਆ
ਤੇਰੇ ਨਾਲ ਦਿਲ ਲਾ ਲਿਆ
ਤੇਰੇ ਸ਼ਹਿਰ ਨਾਲ ਲਾਇਆ ਨੇ ਗਰਾਰੀਆ

ਠੱਗ(Thug) ਲਾਈਫ ਦੇਖ ਜੱਟ ਦੀ
ਸਾਹ ਦਾ ਵਸਾਹ ਕੋਈ ਨਾ
ਨੀ ਤੂ ਲੋੰਗ ਟਾਈਮ ਮੰਗਦੀ ਯਾਰੀਆ

ਠੱਗ(Thug) ਲਾਈਫ ਦੇਖ ਜੱਟ ਦੀ
ਸਾਹ ਦਾ ਵਸਾਹ ਕੋਈ ਨਾ
ਨੀ ਤੂ ਲੋੰਗ ਟਾਈਮ ਮੰਗਦੀ ਯਾਰੀਆ
ਠੱਗ(Thug) ਲਾਈਫ ਦੇਖ ਜੱਟ ਦੀ

ਰੇਟਾ ਟੁਈ ਮੂਹ ਨੂ ਲੱਗ ਗਈ
ਤੇਰੇ ਫਿਊਚਰ ਚ ਬਾਹਰਲੇ ਪਲੈਨ ਨੇ
ਮੁੰਡਾ ਕਰਜੇ ਦੇ ਥੱਲੇ ਲਾ ਲੈਣਾ
ਨੀ ਤੇਰੀ ਮੰਗੀ ਇੱਕ ਗੋਲਡ ਦੀ ਚੈਨ ਨੇ

ਨੀ ਝੋਨਿਆ ਤੇ ਡਾਲਰ ਮਿਲੇ
ਨੀ ਵਾਈਟ ਵਾਈਟ ਕਾਲਰ ਮਿਲੇ
ਸਾਡੇ ਵੱਟਾ ਨਾਲ ਖੜ੍ਹਨ ਫਰਾਰੀਆ

ਠੱਗ(Thug) ਲਾਈਫ ਦੇਖ ਜੱਟ ਦੀ
ਸਾਹ ਦਾ ਵਸਾਹ ਕੋਈ ਨਾ
ਨੀ ਤੂ ਲੋੰਗ ਟਾਈਮ ਮੰਗਦੀ ਯਾਰੀਆ
ਠੱਗ(Thug) ਲਾਈਫ ਦੇਖ ਜੱਟ ਦੀ

  • ABOUT SONG

Latest Song Of Diljit Dosanjh ‘Thug Life’ from album ‘Roar’ Bass Boosted

DISCLAIMER ➤ EVERY SONG THAT IS POSTED HERE IS STRICTLY MEANT FOR PROMOTIONAL PURPOSES ONLY, AND IT IS FIRST FULLY BASS BOOSTED BY ME. IF YOU DON’T WANT YOUR SONG BE PROMOTED HERE JUST CONTACT ME I WILL REMOVE IT FROM MY WEBSITE. FOR MORE INFORMATION CHECK DISCLAIMER PAGE FROM here


Leave a Reply

Your email address will not be published. Required fields are marked *