• Rooh Bass Boosted
  • Song Name : Rooh
  • Artist : Tej Gill
  • Lyrics : Tej Gill
  • Music : XDpromusic
  • Label : Moviebox Record Label

PLEASE PRESS THE BELL ICON AND ALLOW NOTIFICATION, TO GET NOTIFICATION OF LATEST BASS BOOSTED SONG 

  • PLAY ONLINE

  • Get Bass Boosted
  • LYRICS

Lyrics is in Punjabi Language

ਰੂਹ

ਕਹਿੰਦਾ ਏ ਦਿਲ ਮੇਰਾ ਮੈਨੂੰ, ਤੇਰੇ ਨਾਲ ਸਹੁਬਤਾ ਪਾਵਾ
ਕਹਿੰਦਾ ਏ ਦਿਲ ਮੇਰਾ ਮੈਨੂੰ ,ਤੇਰੇ ਨਾਲ ਸਹੁਬਤਾ ਪਾਵਾ
ਤੇਰਾ ਬਾਲ ਭਿਗਆ ਨਾ ਹੋਵੇ
ਤੇਰੀ ਆਈ ਤੋ ਮੈ ਮਰ ਜਾਵਾਂ

ਕਹਿੰਦਾ ਏ ਦਿਲ ਮੇਰਾ ਮੈਨੂੰ

ਤੇਰਾ ਬਿਨਾ ਜਿਊਣਾ ਸਜਾ ਹੋ ਗਿਆ
ਵੇ, ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ
ਨੀ, ਸਾਨੂੰ ਇਸ਼ਕ ਤੇਰੇ ਦਾ ਨਸ਼ਾ ਹੋ ਗਿਆ
ਤੇਰਾ ਬਿਨਾ ਜਿਊਣਾ ਸਜਾ ਹੋ ਗਿਆ

ਰਾਤਾ ਨੂੰ ਨੀਂਦ ਨਾ ਆਵੇ
ਦਿਲ ਤੈਨੂੰ ਵੇਖਣਾ ਚਾਵੇ
ਰੁੱਕ ਗਈਆ ਘੜੀਆ ਸੋਹਣੀਏ
ਇੱਕ ਪਲ ਨਾ ਕੱਟਿਆ ਜਾਵੇ
ਰਾਤਾ ਨੂੰ ਨੀਂਦ ਨਾ ਆਵੇ
ਦਿਲ ਤੈਨੂੰ ਵੇਖਣਾ ਚਾਵੇ
ਰੁੱਕ ਗਈਆ ਘੜੀਆ ਸੋਹਣੀਏ
ਇੱਕ ਪਲ ਨਾ ਕੱਟਿਆ ਜਾਵੇ

ਤੇਰੀ ਮੈ ਰੂਹ ਬਣ ਜਾਵਾ , ਹੀਰੀਏ
ਤੇਰੀ ਮੈ ਰੂਹ ਬਣ ਜਾਵਾ, ਸੋਹਣੀਏ
ਜੁਲਫਾ ਦੀ ਛਾ ਬਣ ਜਾਵਾ
ਬੁੱਲਾ ਤੇ ਨਾ ਬਣ ਜਾਵਾ
ਇਹਣਾ ਖਿਆਲਾਂ ਵਿੱਚ ਮੈ ਖੋ ਗਿਆ ਨੀ

ਨੀ ਹੁਣ ਤੇਰਾ ਦੀਵਾਨਾ ਜਾਨੇ , ਤੇਜ ਹੋ ਗਿਆ

  • ABOUT SONG

Hit Song Of Tej Gill ‘Rooh’  Bass Boosted

‘ਤੇਜ ਗਿਲ’ ਦਾ ਗੀਤ ‘ਰੂਹ’ ਬੇਸ ਵਧਾ ਕੇ

Watch Official Video On Youtube

DISCLAIMER ➤ EVERY SONG THAT IS POSTED HERE IS STRICTLY MEANT FOR PROMOTIONAL PURPOSES ONLY, AND IT IS FIRST FULLY BASS BOOSTED BY ME. IF YOU DON’T WANT YOUR SONG BE PROMOTED HERE JUST CONTACT ME I WILL REMOVE IT FROM MY WEBSITE. FOR MORE INFORMATION CHECK DISCLAIMER PAGE FROM here


Leave a Reply

Your email address will not be published. Required fields are marked *