• Outlaw Bass Boosted
  • Song Name : Outlaw
  • Artist : Sidhu Moose Wala
  • Lyrics : Sidhu Moose Wala
  • Music : Byg Byrd
  • Label : Jatt Life Studios

PLEASE PRESS THE BELL ICON AND ALLOW NOTIFICATION, TO GET NOTIFICATION OF LATEST BASS BOOSTED SONG 

  • PLAY ONLINE

  • LYRICS

ਹੋ ਰੋਕਿਆ ਤੇ ਤੋ ਰੁਕਣੇ ਨੀ
ਜ਼ੋਰ ਲਾ ਲਈ ਝੁਕਣੇ ਨੀ
ਉਡਾਰਾ ਬੰਨ ਬੰਨ ਆਵਾਂਗੇ
ਅਸੀ ਗੋਲੀਆਂ ਦੇ ਨਾਲ ਮੁਕਣੇ ਨੀ

ਭੁੱਲ ਕੇ ਸੱਦਾ ਦੇ ਦਈ ਨਾ
ਮੌਤ ਦੀਆ ਸੋਗਾਤਾ ਨੂੰ

ਹੋ ਗੈਰ ਕਾਨੂੰਨੀ ਧਾਰ ਮੇਰੇ
ਘੁਮਦੇ ਫਿਰਦੇ ਰਾਤਾ ਨੂੰ
ਵੈਰੀ ਡਰ ਡਰ ਕਹਿੰਦੇ ਨੇ
ਹੋਇਆ ਕੀ ਹਾਲਾਤਾ ਨੂੰ

ਉ ਮਿਲੀਅਨ ਦੇ ਵਿੱਚ ਖਰਚੇ ਨੇ
ਮੈਡਲਾਂ ਵਾਂਗੂ ਪਰਚੇ ਨੇ
ਏਡੇ ਏਡੇ ਕਾਂਡ ਕਰੇ
ਪਾਰਲੀਮੈਂਟ ਤੱਕ ਚਰਚੇ ਨੇ

ਹੱਥੀ ਥੁੱਕ ਲਾ ਚੱਕ ਲਾਂ ਗੇ
ਪਰਖੀ ਨਾ ਔਕਾਤਾ ਨੂੰ

ਹੋ ਗੈਰ ਕਾਨੂੰਨੀ ਧਾਰ ਮੇਰੇ
ਘੁਮਦੇ ਫਿਰਦੇ ਰਾਤਾ ਨੂੰ
ਵੈਰੀ ਡਰ ਡਰ ਕਹਿੰਦੇ ਨੇ
ਹੋਇਆ ਕੀ ਹਾਲਾਤਾ ਨੂ

ਕੋਈ ਪਤਾ ਨਹੀ ਕੱਦ ਮੁੱਕ ਜਾਣਾ
ਜਿਉਦੇ ਆ ਆਖਰੀ ਸਾਹਾ ਤੇ
ਧਾਰ ਵਿੱਚ ਬੈਠੇ ਕਾਲੀ ਕੈਡੀਲੈਕ
ਤੁਰਕੀ ਪਾਪ ਦੇ ਰਾਹਾ ਤੇ

ਹਨੇਰਿਆ ਚ ਤਾੜ ਤਾੜ ਹੁੰਦੀ
ਨਿਊਸ ਆਉਂਦੀ ਭਰਬਾਤਾ ਨੂੰ

ਹੋ ਗੈਰ ਕਾਨੂੰਨੀ ਧਾਰ ਮੇਰੇ
ਘੁਮਦੇ ਫਿਰਦੇ ਰਾਤਾ ਨੂੰ
ਵੈਰੀ ਡਰ ਡਰ ਕਹਿੰਦੇ ਨੇ
ਹੋਇਆ ਕੀ ਹਾਲਾਤਾ ਨੂ

ਕਦੇ ਮੁਸੇ ਆਲਾ ਸਰਚ ਕਰੀ
ਉਹ ਗੰਨ ਤੇ ਕਾਲਮ ਦਾ ਫਿਊਜਨ ਆ
ਤੁਸੀ ਵਾਇਲਨ੍ਟ ਮੈਨੂੰ ਦੱਸਦੇ ਹੋ
ਉਏ ਸਾਲੇ ਉ ਇਹੇ ਰੇਵਲੂਸ਼ਨ ਅ

ਤੁਹਾਡੇ ਪੱਲਿਊ ਪੈਣੀਆ ਨੀ
ਮੇਰਾ ਰੱਬ ਹੀ ਜਾਣਦਾ ਬਾਤਾ ਨੂੰ

ਇਕ ਵਾਰੀ ਹੋਰ

ਹੋ ਗੈਰ ਕਾਨੂੰਨੀ ਧਾਰ ਮੇਰੇ
ਘੁਮਦੇ ਫਿਰਦੇ ਰਾਤਾ ਨੂੰ
ਵੈਰੀ ਡਰ ਡਰ ਕਹਿੰਦੇ ਨੇ
ਹੋਇਆ ਕੀ ਹਾਲਾਤਾ ਨੂ

(x੨)

Imma Imma Brown Boy

Ho rokeya tetho rukne ni
Zor la layi chukne ni
Udara bann bann avaa he
Asi goleyan de nal mukne ni

Bhul ke sadda de dayi na
Maut Diyan saugatan nu

Oh gair kanoni yaar mere
Ghumde firde raatan nu
Vairi Darr Darr kehnde ne
Hoya ki halatan mu

Oh million de vich kharche ne
Medal’an wangu parche ne
Edde edde kaand kare
Parliament tak charche ne

Hathi thukk la chaklan ge
Pharki na aukatan nu

Oh gair kanoni yaar mere
Ghumde firde raatan nu
Vairi Darr Darr kehnde ne
Hoya ki halatan mu

Koyi PTA ni kad muk Jana
Jeoone aan aakhri sahah te
Yaar vich baithe Kali Cadillac
Turdi paap de rahah te

Hanereyan ch taard taard hindi
News ayundi pharbattan nu

Oh gair kanoni yaar mere
Ghumde firde raatan nu
Vairi Darr Darr kehnde ne
Hoya ki halatan mu

Kde Moose ala search Kari
Oho gun te Kalam Da fission aa
Tuci violent mainu dasde ho
Oye saaleyon ehe revolution aa

Thaude palle painiyan ni
Mera rabb hi jaan Da baatan nu

Ikk vari hor

Oh gair kanoni yaar mere
Ghumde firde raatan nu
Vairi Darr Darr kehnde ne
Hoya ki halatan mu
(X2)

  • ABOUT SONG

Latest Song Of Sidhu Moose Wala ‘Outlaw’ Bass Boosted,  Outlaw Bass Boosted

Very Talented and Popular Sidhu Moose Wala Presenting you  Outlaw, Music By One and Only Byg Byrd. In few days it has crossed 3 million + views. 


Leave a Reply

Your email address will not be published. Required fields are marked *