• Nira Ishq Bass Boosted
  • Song Name : Nira Ishq
  • Artist : Guri
  • Lyrics : Guri
  • Music : Sharry Nexus
  • Label : Geet MP3

PLEASE PRESS THE BELL ICON AND ALLOW NOTIFICATION, TO GET NOTIFICATION OF LATEST BASS BOOSTED SONG 

  • PLAY ONLINE

  • LYRICS

Lyrics Is In Punjabi

ਹਾਂ , ਗੁੱਚੀ ਪਾਈ ਮਾਇਨੇ ਨੀ ਰੱਖਦੀ
ਗੱਲ ਨਾ ਕਦੇ ਕਰੇ ਹੱਕ ਦੀ
ਗੁੱਚੀ ਪਾਈ ਮਾਇਨੇ ਨੀ ਰੱਖਦੀ
ਗੱਲ ਨਾ ਕਦੇ ਕਰੇ ਹੱਕ ਦੀ

ਮੇਰੇ ਲਈ ਇੱਕ ਪਲ ਨਾ ਤੇਰੇ ਕੋਲ
ਗੁੱਟ ਤੇ ਤੇਰੇ ਘੜੀ ਆ ਇੱਕ ਲੱਖ ਦੀ
ਤੇਰੇ ਲਈ ਸਾਰੀ ਦੁਨੀਆ ਗਾਹ ਤਾ ਮੈ
ਵੇ ਤੂੰ ਨਾ ਤੱਕਦਾ ਮੈਨੂੰ
ਹਾਏ ਵੇ ਸਾਰੀ ਦੁਨੀਆ ਗਾਹ ਤਾ ਮੈ
ਵੇ ਤੂੰ ਨਾ ਤੱਕਦਾ ਮੈਨੂ

ਨੀਰਾ ਇਸ਼ਕ ਏ ਤੂੰ
ਨਾ ਪਤਾ ਤੈਨੂੰ
ਮੈਂ ਤੇਰੇ ਅੱਗੇ ਪਿੱਛੇ
ਨਾ ਤੱਕੇ ਮੈਨੂੰ
(x੨)

ਉ ਮੇਰੇ ਦਿਲ ਚ ਇੱਕ ਰੀਝ ਏ
ਰੀਝ ਕਰਦੇ ਪੂਰੀ ਮੇਰੀ
ਮੈ ਸਾਰੀ ਉਮਰ ਬਣ ਕੇ ਰਹਿਣਾ
ਰਿਹਣਾ ਏ ਗੁਰੀ ਤੇਰੀ
(x੨)

ਵੇ ਕਿੱਥੇ ਰਿਹਣਾ ਏ
ਵੇ ਕਿਹਦੇ ਨਾਲ ਬਹਿਨਾ ਏ
ਵੇ ਕਿੱਥੇ ਰਿਹਣਾ ਏ
ਵੇ ਕਿਹਦੇ ਨਾਲ ਬਹਿਨਾ ਏ
ਇੱਕ ਵਾਰ ਦੱਸ ਜਾ ਸਾਨੂੰ

ਨੀਰਾ ਇਸ਼ਕ ਏ ਤੂੰ
ਇਸ਼ਕ ਏ ਤੂੰ
ਇਸ਼ਕ ਏ ਤੂੰ
ਇਸ਼ਕ ਏ ਤੂੰ
(x੨)

ਤੇਰੇ ਹੱਥ ਵਿੱਚ ਹੱਥ ਹੋਵੇ
ਹੱਥ ਹੋਵੇ ਮੇਰਾ
ਤੇਰੇ ਤੇ ਇੱਕ ਵੱਸ ਹੋਵੇ ਮੇਰਾ
ਵੱਸ ਹੋਵੇ ਮੇਰਾ

ਤੇਰੇ ਹੱਥ ਵਿੱਚ ਹੱਥ ਹੋਵੇ
ਤੇਰੇ ਤੇ ਇੱਕ ਵੱਸ ਹੋਵੇ ਮੇਰਾ
ਮੇਰੇ ਤੋ ਕੋਈ ਸੋਹਣਾ ਮਿਲ ਜਾਏ ਜੇ
ਉਹਦੇ ਲਈ ਦਿੱਲ ਧੜਕੇ ਨਾ ਤੇਰਾ

ਦਿਨੇ ਤਾ ਮੈਨੂੰ ਦੱਸਦਾ ਹਰ ਥਾ ਤੂੰ
ਤੇ ਰਾਤੀ ਸੁਪਣੇ ਵਿੱਚ ਵੀ ਤੂੰ
(x੨)

ਨੀਰਾ ਇਸ਼ਕ ਏ ਤੂੰ
ਨਾ ਪਤਾ ਤੈਨੂੰ
ਮੈਂ ਤੇਰੇ ਅੱਗੇ ਪਿੱਛੇ
ਨਾ ਤੱਕੇ ਮੈਨੂੰ
(x੨)

  • ABOUT SONG

Latest Song Of  Suri ‘Nira Ishq’  Bass Boosted

DISCLAIMER ➤ EVERY SONG THAT IS POSTED HERE IS STRICTLY MEANT FOR PROMOTIONAL PURPOSES ONLY, AND IT IS FIRST FULLY BASS BOOSTED BY ME. IF YOU DON’T WANT YOUR SONG BE PROMOTED HERE JUST CONTACT ME I WILL REMOVE IT FROM MY WEBSITE. FOR MORE INFORMATION CHECK DISCLAIMER PAGE FROM here


Leave a Reply

Your email address will not be published. Required fields are marked *