• Na Na NA Bass Boosted
  • Song Name : Na Na Na
  • Artist : Karan Aujla
  • Lyrics : Karan Aujla
  • Music : Deep Jandu
  • Label : Rehaan Records

PLEASE PRESS THE BELL ICON AND ALLOW NOTIFICATION, TO GET NOTIFICATION OF LATEST BASS BOOSTED SONG 

  • PLAY ONLINE

  • Get Bass boosted
  • LYRICS

Lyrics and meaning in Punjabi

ਨਾ ਨਾ ਨਾ

ਉ ਨਾ ਨਾ ਤੇਰੀ, ਮੇਰੀ ਨਹਿਉ ਪੁਗਣੀ
ਹੁਣ ਤੇਰੇ ਕੋਲੋ ਹੇਟ, ਹੋ ਗਈ ਦੁਗਣੀ
ਕੰਮ ਕੁੰਮ ਛੱਡ ਕਹਿੰਦੀ ਪਿੱਕ ਕਰਲੇ
ਕੱਲਾ ਆਜੀ ਜਦੋ ਆਉਣਾ ਯਾਰ ਨਾ ਲਿਆ

Only allowed ਯਾਰ ਬੇਲੀ ਬਲੀਏ
ਤੇਰੇ ਲਈ ਨੀ ਰੱਖਿਆ ਇਹ ਗੱਡਿਆਂ

ਯਾਰਾ ਬਾਰੇ ਯਾਰਾ ਬਾਰੇ ਬੋਲ ਨਾ ਕੁੜੇ
ਪਹਿਲੀਆ ਵੀ ਇਸੇ ਗੱਲੋ ਛੱਡਿਆ
ਮੇਰੇ ਯਾਰਾ ਬਾਰੇ ਬੋਲ ਨਾ ਕੁੜੇ
ਪਹਿਲੀਆ ਵੀ ਇਸੇ ਗੱਲੋ ਛੱਡਿਆ
ਨਾ ਨਾ ਨਾ ਬੋਲ ਨਾ ਕੁੜੇ

ਉਹ ਯਾਰਾ ਕੌਲੋ ਉਠ ਆਜਾ , ਲੇਜਾ ਡੇਟ ਤੇ
ਵੇਲੀ ਆ ਮੈਂ , ਕਿਹੰਦੀ ਪੇਪਰ ਹੋ ਗਏ
ਫੋਨ ਨਾ ਚੁੱਕਿਆ ਤਾ ਹਿੰਦੀ ਵਿੱਚ ਮੈਸਜ
ਭੇਜ ਦੇੰਦੀ ਇਹ ਕੈਸੇ ਕਾਮ ਹੋ ਗਏ

ਹੱਥਾ ਚੌ ਲਕੀਰ ਕ ਕੁੜੀ ਆਲੀ ਮਿਟ ਗਈ
ਸਾਡੀ ਲਕੀਰਾ ਵਿੱਚ ਕਿੱਥੇ ਨੱਡਿਆਂ

ਯਾਰਾ ਬਾਰੇ ਯਾਰਾ ਬਾਰੇ ਬੋਲ ਨਾ ਕੁੜੇ
ਪਹਿਲੀਆ ਵੀ ਇਸੇ ਗੱਲੋ ਛੱਡਿਆ
ਮੇਰੇ ਯਾਰਾ ਬਾਰੇ ਬੋਲ ਨਾ ਕੁੜੇ
ਪਹਿਲੀਆ ਵੀ ਇਸੇ ਗੱਲੋ ਛੱਡਿਆ
ਨਾ ਨਾ ਨਾ ਬੋਲ ਨਾ ਕੁੜੇ

ਉਹ ਸਾਰੀਆ ਨਾਲ ਟੁੱਟ ਇੱਕ ਰੀਜ਼ਨ ਪਿੱਛੇ
ਮੈਫਿਲ ਚ ਬੈਠੇ ਨੂੰ ਉਠਾਉਣਾ ਹੁੰਦਾ ਸੀ
ਤੇਰੇ ਵਾਗੂ ਉੱਚੇ ਸੂਰਾ ਵਿੱਚ ਬੋਲਦੀ
ਜੱਟ ਨੇ ਯਾਰਾ ਦੇ ਲਈ ਗਾਉਣਾ ਹੁੰਦਾ ਸੀ

ਇਸੇ ਗੱਲੋਂ ਰੇਡ ਆ ਫਲੈਗ ਬਲੀਏ
ਟੁੱਟੀ ਦੀਆ ਜਾਦਿਆਂ ਨੇ ਗੱਡੀਆਂ

ਯਾਰਾ ਬਾਰੇ ਯਾਰਾ ਬਾਰੇ ਬੋਲ ਨਾ ਕੁੜੇ
ਪਹਿਲੀਆ ਵੀ ਇਸੇ ਗੱਲੋ ਛੱਡਿਆ
ਮੇਰੇ ਯਾਰਾ ਬਾਰੇ ਬੋਲ ਨਾ ਕੁੜੇ
ਪਹਿਲੀਆ ਵੀ ਇਸੇ ਗੱਲੋ ਛੱਡਿਆ
ਨਾ ਨਾ ਨਾ ਬੋਲ ਨਾ ਕੁੜੇ

ਘਰਾਰੇ ਆਲੇ ਕਰਨ ਦੀ ਤਾ ਲਾਈਫ ਗੋਰੀਏ
ਯਾਰਾ ਦੀ ਹੀ ਯਾਰੀ ਤੇ ਡਿਪੈੱਡ ਕਰਦੀ
ਜਾਦੀ ਜਾਦੀ ਕਹਿੰਦੀ ਮੇਰੀ ਯਾਦ ਆਉਗੀ
ਤੂੰਵੀ ਕਦੇ ਕਦੇ ਸੱਚੀ ਏਡ ਕਰਦੀ

ਉਹ ਝੱਲ ਕੇ ਤਾ ਦੇਖ ਯਾਰਾ ਦਾ ਬਰਾਰ ਨੀ
ਦੱਸ ਦਈ ਜੇ ਝੱਲ ਗਈ ਜੇ ਅੱਡਿਆਂ

ਯਾਰਾ ਬਾਰੇ ਯਾਰਾ ਬਾਰੇ ਬੋਲ ਨਾ ਕੁੜੇ
ਪਹਿਲੀਆ ਵੀ ਇਸੇ ਗੱਲੋ ਛੱਡਿਆ
ਮੇਰੇ ਯਾਰਾ ਬਾਰੇ ਬੋਲ ਨਾ ਕੁੜੇ
ਪਹਿਲੀਆ ਵੀ ਇਸੇ ਗੱਲੋ ਛੱਡਿਆ
ਨਾ ਨਾ ਨਾ ਬੋਲ ਨਾ ਕੁੜੇ
ਨਾ ਨਾ ਨਾ ਛੱਡਿਆ

  • ABOUT SONG

Latest Song of  Karan Aujla ‘Na na Na’ Bass Boosted

ਨਵਾ ਗਾਣਾ ਕਰਨ ਔਜਲਾ ਦਾ ਨਾ ਨਾ ਨਾ ਬੇਸ ਵਧਾ ਕੇ

Watch Official Video

DISCLAIMER ➤ EVERY SONG THAT IS POSTED HERE IS STRICTLY MEANT FOR PROMOTIONAL PURPOSES ONLY, AND IT IS FIRST FULLY BASS BOOSTED BY ME. IF YOU DON’T WANT YOUR SONG BE PROMOTED HERE JUST CONTACT ME I WILL REMOVE IT FROM MY WEBSITE. FOR MORE INFORMATION CHECK DISCLAIMER PAGE FROM here


Leave a Reply

Your email address will not be published. Required fields are marked *