• Jatt Life Bass Boosted
  • Song Name : Jatt Life
  • Artist : Varinder Brar
  • Lyrics : Varinder Brar
  • Music : Gill Saab/Skenny Beatz
  • Label : Jatt Life Studios
  • PLAY ONLINE

  • LYRICS

Lyrics Is In Punjabi

ਕੋਈ ਮਿਤਰਾਂ ਨਾਲ ਖੈਅ ਜਾਵੇ, ਇਹ ਹੋ ਨੀ ਸਕਦਾ
ਜੱਟ ਦੇ ਸਟਾਰ ਕੋਈ ਖੋ ਨੀ ਸਕਦਾ
ਮਾਪਿਆ ਦੇ ਨਾਲ ਦਿੱਲ੍ਹੀ ਸਾਝ ਹੱਥੀ ਆ
ਤੇਰਾ ਗੱਡਵਾ ਹੁਸਣ ਸਾਨੂੰ ਮੋਹ ਨੀ ਸਕਦਾ
(x੨)

ਮਾੜੀ ਕਰਦਾ ਕਦੇ ਨੀ
ਬਿੱਲੋ ਜ਼ਰਦਾ ਕਦੇ ਨੀ
ਸਾਨੂੰ ਬਾਬੇ ਵੱਲੋ ਦਿੱਤੀ ਪੂਰੀ ਗੁਡ ਲਾਈਫ ਆ

ਜੱਟ ਲਾਈਫ ਸਾਡੀ ਪੂਰੀ ਥੱਗ ਲਾਈਫ ਆ
ਪੈਸੇ- ਪੂਸੇ ਵੱਲੋ ਚਿੱਬ ਘੱਡ ਲਾਈਫ ਆ
(x੨)

ਉ ਵੇਲ੍ਹੀ ਕਰਦੇ ਸਲਾਮ ਸਾਡੀ ਗੱਡੀ ਦੇਖ ਕੇ
ਨਾਰਾ ਹੁੰਦੀਆ ਨੇ ਹੈਂਗ ਟੋਰ ਕੱਢੀ ਦੇਖ ਕੇ
(x੨)

ਉ ਵੱਡੇ ਮੰਤਰੀ ਵੀ ਵੋਟਾਂ ਲਈ ਨੇ ਹੱਥ ਅੱਡ ਦੇ
ਲਾਈਨ ਮਿੱਤਰਾ ਦੇ ਪਿੱਛੇ ਲੱਗੀ ਵੱਡੀ ਦੇਖ ਕੇ

ਉ ਫੋਲੋ ਕਰਦੇ ਨੀ ਰੂਲ
ਪੈਦਾ ਕਰਦੇ ਅਸੂਲ
ਜਾਣੇ ਜੱਗ ਸਾਰਾ ਸਾਡੀ ਫੱਟੇ ਚੱਕ ਲਾਈਫ ਆ

ਜੱਟ ਲਾਈਫ ਸਾਡੀ ਪੂਰੀ ਥੱਗ ਲਾਈਫ ਆ
ਪੈਸੇ- ਪੂਸੇ ਵੱਲੋ ਚਿੱਬ ਘੱਡ ਲਾਈਫ ਆ
(x੨)

ਉ ਗੱਲ ਗੁਗਲ ਲਈ ਖਾਸ ਹੁੰਦੀ ਆ
ਜਿਹੜੀ ਨਾਮ ਸਾਡੇ ਉੱਤੇ ਵਰਦਾਤ ਹੁੰਦੀ ਆ

ਉ ਗੱਲ ਗੁਗਲ ਲਈ ਖਾਸ ਹੁੰਦੀ ਆ
ਜਿਹੜੀ ਨਾਮ ਸਾਡੇ ਉੱਤੇ ਵਰਦਾਤ ਹੁੰਦੀ ਆ
ਜਦੋਂ ਗੰਨਾ ਦੇ ਸੋਕੀਨ ਸਾਰੇ ਯਾਰ ਚੰਦਰੇ ਨੀ
ਦੱਸ ਅਸਲੇ ਦੀ ਕਿੱਥੇ ਫੇਰ ਘਾਟ ਹੁੰਦੀ ਆ

ਰਹਿੰਦੇ ਕੁੜੀਆਂ ਤੋ ਦੂਰ
ਸਾਰਾ ਖੁੱਸੇ ਦਾ ਕਸੂਰ
ਕਹਿੰਦੇ ਲੈਣਾ ਕੀ ਆ ਜਦੋਂ ਸਾਡੀ ਗੰਨ ਵਾਈਫ ਆ

ਨੀ ਤੂੰ ਇੱਕ ਵਾਰੀ ਨਾਮ ਮੇਰਾ ਲੈਣਾ ਵੱਲੀਏ
ਨੀ ਹਰ ਬੰਦਾ ਮੈਨੂੰ ਸੁਣ ਤੇਰਾ ਕਹਿਣਾ ਵੱਲੀਏ
(x੨)

ਉੱਥੇ ਪੁਲਸ ਦਾ ਆਉਣਾ ਜਾਣਾ ਬੈਨ ਵੱਲੀਏ
ਨੀ ਜਿੱਥੇ ਥਾ ਤੇ ਬਹਿਣਾ ਬੱਲੀਏ

ਮੁੰਡਾ ਕਰਦਾ ਨੀ ਚੈਸ ਬਸ ਕਰੇ ਰਿਪਲੇਸ
ਆ ਲੱਲੀ- ਛੱਲੀ ਨਾਲੋ ਪੂਰੀ ਅੱਡ ਲਾਈਫ ਆ

ਜੱਟ ਲਾਈਫ ਸਾਡੀ ਪੂਰੀ ਥੱਗ ਲਾਈਫ ਆ
ਪੈਸੇ- ਪੂਸੇ ਵੱਲੋ ਚਿੱਬ ਘੱਡ ਲਾਈਫ ਆ
(x੨)

  • ABOUT SONG

Latest Song Of Varinder Brar Bass Boosted

DISCLAIMER ➤ EVERY SONG THAT IS POSTED HERE IS STRICTLY MEANT FOR PROMOTIONAL PURPOSES ONLY, AND IT IS FIRST FULLY BASS BOOSTED BY ME. IF YOU DON’T WANT YOUR SONG BE PROMOTED HERE JUST CONTACT ME I WILL REMOVE IT FROM MY WEBSITE. FOR MORE INFORMATION CHECK DISCLAIMER PAGE FROM here


Leave a Reply

Your email address will not be published. Required fields are marked *