• Jatt Koka Bass Boosted
  • Song Name : Jatta Koka
  • Artist : Kulwinder Billa
  • Lyrics : Sukh Sandhu
  • Music : Beat Inspector
  • Label : Speed Records

PLEASE PRESS THE BELL ICON AND ALLOW NOTIFICATION, TO GET NOTIFICATION OF LATEST BASS BOOSTED SONG 

  • PLAY ONLINE

  • LYRICS

Lyrics is in Punjabi 

ਪਹਿਲਾ ਮਿੱਠੀਆਂ ਗੱਲਾਂ ਨਾਲ ਦਿੱਤਾ ਮਾਰ ਵੇ
ਮੈਨੂੰ ਕਰਦਾ ਨੀ ਹੁਣ ਤੂੰ ਪਿਆਰ ਵੇ

ਹੋ ਕਿੱਥੇ ਰਹਿੰਦਾ ਸੋਹਣਿਆ ਖਿਆਲ ਤੇਰਾ
ਜਿਹੜਾ ਪੁੱਛਦਾ ਨਹੀ ਤੂੰ ਹੁਣ ਹਾਲ ਮੇਰਾ
(x੨)

ਹੋ ਗੋਰੀਆਂ ਕਲਾਈਆ ਨੂੰ ਲੇ ਦੇ ਕੰਗਨਾ
ਸੁਨੀਆਂ ਨੇ ਬਾਹਾ ਤਾਹੀ ਟੋਕਾ

ਗੋਰੀਆ ਪੈਰਾਂ ਨੂੰ ਝਾਂਜਰਾਂ
ਮੇਰੇ ਨੱਕ ਨੂੰ ਦਵਾ ਦੇ ਜੱਟਾ ਕੋਕਾ
(x੩)

ਬੀਟ ਇਨਸਪੈਕਟਰ

ਹੋ ਕੱਲਾ ਕੱਲਾ ਸਾਹ ਤੇਹਤੋ ਵਾਰਦੀ ਫਿਰਾ
ਵੇ ਦਿਨੋ ਦਿਨ ਵੀਕ ਹੋਈ ਜਾਂਦੀ ਆ
ਟੋਲ ਜੇਹੀ ਸਾਂਭ ਲੈ ਰਕਾਨ ਸੁਖ ਸੰਧੂ
ਪੈਨ ਦਿੰਦੀ ਆ ਜੋ ਕਰੇ ਮੰਨ ਮਾਨੀਆ

ਐਂਗਰੀ ਸੁਭਾਅ ਦਾ attitude ਤੇਰਾ
ਸੈਡ ਕਰ ਦਿੰਦਾ ਸਾਰਾ ਸੂਡ ਮੇਰਾ
ਹੋ ਫਿਲੀਂਗਾ ਚ ਕਾਹਤੋਂ ਫਿਰੇ ਜ਼ਹਿਰ ਘੋਲਦਾ

ਗੋਰੀਆ ਪੈਰਾਂ ਨੂੰ ਝਾਂਜਰਾਂ
ਮੇਰੇ ਨੱਕ ਨੂੰ ਦਵਾ ਦੇ ਜੱਟਾ ਕੋਕਾ
(x੩)

  • ABOUT SONG

After ‘Heavy weight’ Kulwinder Billa is Back with  another hit “Jatt Koka”. The was released on 9 Jan 2019. The song written by Sukh Sandhu .

Latest Song Of Kulwinder Billa Jatt Koka Bass Boosted

DISCLAIMER ➤ EVERY SONG THAT IS POSTED HERE IS STRICTLY MEANT FOR PROMOTIONAL PURPOSES ONLY, AND IT IS FIRST FULLY BASS BOOSTED BY ME. IF YOU DON’T WANT YOUR SONG BE PROMOTED HERE JUST CONTACT ME I WILL REMOVE IT FROM MY WEBSITE. FOR MORE INFORMATION CHECK DISCLAIMER PAGE FROM here


Leave a Reply

Your email address will not be published. Required fields are marked *