• Don't Bark Bass boosted
  • Song Name : DONT BARK If You Can't Bite
  • Artist : Sippy Gill
  • Lyrics : Sulakahan Cheema
  • Music : Western Pendu
  • Label : Folk Rakaat
  • PLAY ONLINE

  • Get Bass Boosted
  • LYRICS

Lyrics and Meaning In Punjabi

ਮੰਨਦੇ ਕਾਕੇ ਜੋਰ ਵੀ ਹਿੱਕ ਦਾ
ਸਮਾਂ ਆਉਂਦਾ ਇਥੇ ਹਰ ਇੱਕ ਦਾ
ਹਾਂ

ਵਾਂਗ ਫਲਾਡਾ ਨਾਲ ਲੈ ਜਾਈਏ
ਨੂੰ ਰੱਸੀ ਟੈਕ ਅ਼ਾ ਕਿਹੜਾ ਟਿਕਦਾ
ਚੜਤ ਨਾਲੋਂ ਕੰਸ ਸਟੈਂਡ ਆਉਂਦੇ ਨੇ
ਇਹ ਵੀ ਤੂੰ ਅਜਮਾ ਲਈ

ਉਹੀ ਨੰਬਰ ਚਲਦਾ ਜੱਟ ਦਾ
ਜਦ ਜੀਅ ਕਰਦਾ ਲਾ ਲਈ
ਸੁਇਨਾ ਤੈਨੂੰ ਸੌਕ ਟਾਇਸ ਦਾ
ਜਦ ਜੀ ਕਰਦਾ ਪਾ ਲਵੀ
ਭੋਕੋ ਨਾ , ਜੇ ਤੁਸੀਂ ਕੱਟ ਨਹੀਂ ਸਕਦੇ

ਪਾਬਲੋ ਸਕਾਰਫੇਸ ਸਣਦੇ ਜੇ ਕਾਕੇ
ਸੋਚਦੇ ਆਂ ਜੱਟ ਨਾਲ ਖੈਅ ਜਾਣਗੇ ।
ਦੁੱਥ ਆਲੇ ਦੰਦ ਹਲੇ ਮੂੰਹਾਂ ਚੋਂ ਨਾ ਡਿੱਗੇ
ਸਾਲੇ ਮੂਤ ਵਾਲੀ ਝੱਗ ਵਾਂਗੂੰ ਬਹਿ ਜਾਣਗੇ ।
ਉਹ ਬਾਈ ਆਹ ਕੀ ਕਹਿ ਦਿੱਤਾ ?
ਤਾਂ ਬੀਪ ਪਾਦੇ

ਹਾਂ ਪੁਨ ਵਰਗੀ ਛਾਤੀ ਚੋਂ ਲੰਗ ਜਾਏ
ਬੁਲਟ ਹਲੇ ਕੋਈ ਬਣਿਆ ਨੀ
ਰੋਡ ਰੋਲਰ ਜਹੇ ਜੱਟ ਦ ਮੂਹਰੇ
ਰੋਡ ਬਣ ਕੋਈ ਖੜਿਆ ਨੀ

ਕਿਹੜੇ ਜਿੱਲੇ ਕਿੰਨੇ ਕੈਸ ਬੋਲਦੇ
Rti ਪਾ ਲਵੀ

ਗਰੁਪ ਹੋਣਾ ਵੱਡਾ ਪਰ ਮਰਦ ਨੀ ਹੋਣੇ
ਉ ਤੈਨੂੰ ਰੋਕਦੇ ਨੀ ਜਿਹੜੇ ਸਾਲੇ ਹਮਦਰਦ ਨੀ ਹੋਣੇ
ਜਿਹੜੇ ਤੇਰੇ ਮੂਹਰੇ ਚੁੱਪ ਹੋ ਗਏ ਉਹ ਹੋਣੇ ਕੋਈ ਹੋਰ
ਚੱਡ ਪਾੜ ਦਈ ਦੇ ਆ ਪੁੱਤ ਲਾ ਕੇ 4×4

  • ABOUT SONG

Latest Song Of Sippy Gill ‘Don’t Bark’ Bass Boosted

ਨਵਾ ਗਾਣਾ ਸਿੱਪੀ ਗਿਲ ਦਾ ਬੇਸ ਬੁਸਟ

Watch Official Video

DISCLAIMER ➤ EVERY SONG THAT IS POSTED HERE IS STRICTLY MEANT FOR PROMOTIONAL PURPOSES ONLY, AND IT IS FIRST FULLY BASS BOOSTED BY ME. IF YOU DON’T WANT YOUR SONG BE PROMOTED HERE JUST CONTACT ME I WILL REMOVE IT FROM MY WEBSITE. FOR MORE INFORMATION CHECK DISCLAIMER PAGE FROM here


Leave a Reply

Your email address will not be published. Required fields are marked *