• Coka Bass Boosted
  • Song Name : Coka
  • Artist : Sukh-e Muzical Doctorz
  • Lyrics : Jaani
  • Music : Sukh-e Muzical Doctorz
  • Label : Desi Melodies

PLEASE PRESS THE BELL ICON AND ALLOW NOTIFICATION, TO GET NOTIFICATION OF LATEST BASS BOOSTED SONG 

  • PLAY ONLINE

  • LYRICS

Lyrics Is In Punjabi

ਹਾਏ ਨੀ ਤੇਰਾ ਕੋਕਾ ਕੋਕਾ ਕੋਕਾ ਕੋਕਾ
ਬਿੱਲੋ ਨੀ ਤੇਰਾ ਕੋਕਾ ਕੋਕਾ ਕੋਕਾ ਕੋਕਾ

ਨੀ ਮਿੱਤਰਾਂ ਨੂੰ ਮਾਰ ਮੁਕਾਵੇ
ਨੀ ਦਿਲ ਵਿੱਚ ਵੜਦਾ ਜਾਵੇ
ਹੋ ਨਖਰਾ ਫੁੱਲ ਵਿਖਾਵੇ

ਹਾਏ ਨੀ ਤੇਰਾ ਕੋਕਾ ਕੋਕਾ ਕੋਕਾ ਕੋਕਾ
ਬਿੱਲੋ ਨੀ ਤੇਰਾ ਕੋਕਾ ਕੋਕਾ ਕੋਕਾ ਕੋਕਾ

ਕੋਲਕਾਤਾ ਤੋ ਲਿਆਂਦਾ ਯਾ ਲਿਆਂਦਾ ਗੁਜਰਾਤ ਤੋਂ
ਲਿਆਦਾਂ ਗੁਜਰਾਤ ਤੋ
ਤੰਗ ਮੈਨੂੰ ਕਰੀ ਜਾਂਦਾ ਬੇਬੀ ਕੱਲ੍ਹ ਰਾਤ ਤੇ
ਹਾ ਬੇਬੀ ਕੱਲ ਰਾਤ ਤੋ
(x੨)

ਥੋੜਾ ਜਿਹਾ ਟ੍ਰਿਪਪੀ ਲੱਗਦਾ
ਟਰਿਪਪੀ ਟਰਿਪਪੀ ਲਗਦਾ
ਮੈਨੂੰ ਤੇ ਹਿੱਪੀ ਲਗਦਾ

ਹਾਏ ਨੀ ਤੇਰਾ ਕੋਕਾ ਕੋਕਾ ਕੋਕਾ ਕੋਕਾ
ਬਿੱਲੋ ਨੀ ਤੇਰਾ ਕੋਕਾ ਕੋਕਾ ਕੋਕਾ ਕੋਕਾ
(x੨)

ਸਿਰ ਮੇਰਾ ਫੜਿਆ ਏ ਨਸ਼ਾ ਮੈਨੂੰ ਚੜ੍ਹਿਆ ਏ
ਨਸ਼ਾ ਮੈਨੂੰ ਚੜ੍ਹਿਆ
ਲੱਗੇ ਜਿਵੇ ਅੰਬਰਾਂ ਦਾ ਚੰਨ ਘਰੇ ਵੜਿਆ ਏ
ਚੰਨ ਘਰੇ ਵੜਿਆ
(x੨)

ਨੀ ਸੁਪਣਾ ਸੱਚ ਕਰਨ ਦੇ
ਨੀ ਅੱਜ ਟੂ ਮੱਚ ਕਰਨ ਦੇ
ਜਾਨੀ ਨੂੰ ਟੱਚ ਕਰਨ ਦੇ

ਹਾਏ ਨੀ ਤੇਰਾ ਕੋਕਾ ਕੋਕਾ ਕੋਕਾ ਕੋਕਾ
ਬਿੱਲੋ ਨੀ ਤੇਰਾ ਕੋਕਾ ਕੋਕਾ ਕੋਕਾ ਕੋਕਾ
(x੨)

  • ABOUT SONG

Sukh-E Musical Doctorz is with another masterpiece ‘Coka’. Written and composed by Jaani.

DISCLAIMER ➤ EVERY SONG THAT IS POSTED HERE IS STRICTLY MEANT FOR PROMOTIONAL PURPOSES ONLY, AND IT IS FIRST FULLY BASS BOOSTED BY ME. IF YOU DON’T WANT YOUR SONG BE PROMOTED HERE JUST CONTACT ME I WILL REMOVE IT FROM MY WEBSITE. FOR MORE INFORMATION CHECK DISCLAIMER PAGE FROM here


Leave a Reply

Your email address will not be published. Required fields are marked *